Deva Paahan Taariyale - New Composition

August 5, 2020
Composition No. 20115
Lyrics: Bhagat Namdev
Raag: Megh Version
Taal: 8 beat cycle; 90 BPM 4/4
Bandish: Shivpreet Singh
Inspiration: Constructed Loop Beat; Lyrics read during reading of "Krantikari Sant Namdev Ji", an old book


ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ
ੴ ਸਤਿਗੁਰ ਪ੍ਰਸਾਦਿ ॥

ਦੇਵਾ ਪਾਹਨ ਤਾਰੀਅਲੇ ॥
ਰਾਮ ਕਹਤ ਜਨ ਕਸ ਨ ਤਰੇ ॥੧॥ ਰਹਾਉ ॥

ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ 
ਬਿਆਧਿ ਅਜਾਮਲੁ ਤਾਰੀਅਲੇ ॥
ਚਰਨ ਬਧਿਕ ਜਨ ਤੇਊ ਮੁਕਤਿ ਭਏ ॥
ਹਉ ਬਲਿ ਬਲਿ ਜਿਨ ਰਾਮ ਕਹੇ ॥੧॥

ਦਾਸੀ ਸੁਤ ਜਨੁ ਬਿਦਰੁ ਸੁਦਾਮਾ 
ਉਗ੍ਰਸੈਨ ਕਉ ਰਾਜ ਦੀਏ ॥
ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ 
ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥


Transliterations/Meanings/Translations -

ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ   ੴ ਸਤਿਗੁਰ ਪ੍ਰਸਾਦਿ ॥  

रागु गउड़ी चेती बाणी नामदेउ जीउ की   ੴ सतिगुर प्रसादि ॥  

Rāg ga▫oṛī cẖeṯī baṇī nāmḏe▫o jī▫o kī   Ik▫oaʼnkār saṯgur parsāḏ.  

Raag Gauree Chaytee, The Word Of Naam Dayv Jee:   One Universal Creator God. By The Grace Of The True Guru:  

ਰਾਗ ਗਉੜੀ ਚੇਤੀ ਬਾਣੀ ਨਾਮ ਦੇਵ ਜੀ ਦੀ।   ਵਾਹਿਗੁਰੂ ਕੇਵਲ ਇਕ ਹੈ। ਉਹ ਸੱਚੇ ਗੁਰਾਂ ਦੀ ਦਇਆ ਦੁਆਰਾ ਪਰਾਪਤ ਹੁੰਦਾ ਹੈ।  

ਏਕ ਸਮੇਂ ਨਾਮ ਦੇਵ ਜੀ ਰਾਮ ਰਾਮ ਧੁਨੀ ਕਰ ਰਹੇ ਥੇ ਏਕ ਸੁਸਕ ਗਿਆਨੀ ਨੇ ਕਹਾ ਕਿ ਤੁਮ ਰਾਮ ਰਾਮ ਕਰਨੇ ਕਰ ਕਿਆ ਤਰ ਜਾਓਗੇ? ਤਿਸ ਪਰ ਕਹਤੇ ਹੈਂ॥


ਦੇਵਾ ਪਾਹਨ ਤਾਰੀਅਲੇ ॥   ਰਾਮ ਕਹਤ ਜਨ ਕਸ ਨ ਤਰੇ ॥੧॥ ਰਹਾਉ ॥  

देवा पाहन तारीअले ॥   राम कहत जन कस न तरे ॥१॥ रहाउ ॥  

Ḏevā pāhan ṯārī▫ale.   Rām kahaṯ jan kas na ṯare. ||1|| rahā▫o.  

God makes even stones float.   So why shouldn't Your humble slave also float across, chanting Your Name, O Lord? ||1||Pause||  

ਵਾਹਿਗੁਰੂ ਨੇ ਪੱਥਰ ਤਾਰ ਛੱਡੇ ਹਨ।   ਤੇਰੇ ਨਾਮ ਦਾ ਉਚਾਰਨ ਕਰਨ ਦੁਆਰਾ, ਮੈਂ ਤੇਰਾ ਗੋਲਾ, ਕਿਉਂ ਪਾਰ ਨਹੀਂ ਉਤਰਾਗਾ? ਠਹਿਰਾਉ।  

(ਦੇਵਾ) ਪ੍ਰਮਾਤਮਾ ਕੇ ਰਾਮ ਨਾਮ ਨੇ ਸੇਤ ਬੰਧਨੇ ਕੇ ਸਮੇਂ ਪਾਥਰ ਤਾਰ ਲੀਏ ਹੈਂ ਰਾਮ ਕੇ ਕਹਨੇ ਸੇ ਦਾਸ ਕੈਸੇ ਨਹੀਂ ਤਰੇਗਾ ਭਾਵ ਏਹ ਕਿ ਅਵਸ ਹੀ ਤਰੇਗਾ॥ ❀ਪ੍ਰਸ਼ਨ: ਜੋ ਦੇਵ ਕਰ ਤਰੇ ਹੈਂ ਤਿਨ ਮੈਂ ਸੇ ਕਿਸੀ ਕਾ ਨਾਮ ਲੇਵੋ॥


ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥   ਚਰਨ ਬਧਿਕ ਜਨ ਤੇਊ ਮੁਕਤਿ ਭਏ ॥   ਹਉ ਬਲਿ ਬਲਿ ਜਿਨ ਰਾਮ ਕਹੇ ॥੧॥  

तारीले गनिका बिनु रूप कुबिजा बिआधि अजामलु तारीअले ॥   चरन बधिक जन तेऊ मुकति भए ॥   हउ बलि बलि जिन राम कहे ॥१॥  

Ŧārīle ganikā bin rūp kubijā bi▫āḏẖ ajāmal ṯārī▫ale.   Cẖaran baḏẖik jan ṯe▫ū mukaṯ bẖa▫e.   Ha▫o bal bal jin rām kahe. ||1||  

You saved the prostitute, and the ugly hunch-back; You helped the hunter and Ajaamal swim across as well.   The hunter who shot Krishna in the foot - even he was liberated.   I am a sacrifice, a sacrifice to those who chant the Lord's Name. ||1||  

ਤੂੰ ਵੇਸਵਾ ਅਤੇ ਬਦਸ਼ਕਲ ਦੁੱਬੀ ਨੂੰ ਬਚਾਅ ਲਿਆ ਹੈ ਤੇ ਸ਼ਿਕਾਰੀ ਤੇ ਅਜਾਮਲ ਨੂੰ ਪਾਰ ਕਰ ਦਿੱਤਾ ਹੈ।   ਆਦਮੀ ਮਾਰਨ ਵਾਲਾ, ਜਿਸ ਨੇ ਕ੍ਰਿਸ਼ਨ ਦੇ ਪੇਰ ਨੂੰ ਵਿੰਨਿ੍ਹਆ ਸੀ, ਉਹ ਭੀ ਮੁਕਤ ਹੋ ਗਿਆ।   ਮੈਂ ਕੁਰਬਾਨ ਹਾਂ, ਕੁਰਬਾਨ ਹਾਂ, ਉਨ੍ਹਾਂ ਉਤੋਂ ਜੋ ਸਾਹਿਬ ਦਾ ਨਾਮ ਉਚਾਰਨ ਕਰਦੇ ਹਨ।  

ਤੋਤੇ ਕੇ ਪੜ੍ਹਾਨੇ ਵਾਲੀ ਵੇਸਵਾ ਤਾਰ ਲਈ ਹੈ ਵਾ ਜਨਕ ਪੁਰੀ ਮੈਂ ਰਹਣ ਵਾਲੀ ਪਿੰਗਲਾ ਨਾਮਨੀ॥ ❀ਪ੍ਰਸ਼ਨ: ਵਹੁ ਰੂਪ ਵਾਲੀ ਥੀ ਪਰਮੇਸ੍ਵਰ ਭੀ ਰੂਪ ਕਾ ਲੋਭੀ ਹੈ ਇਸ ਕਰ ਤਾਰ ਲਈ ਹੋਵੇਗੀ? ❀ਉੱਤਰ: ਮਥਰਾ ਮੈਂ ਬਿਨਰੂਪ ਕੁਬਜਾ ਤਾਰੀ ਹੈ॥ ❀ਪ੍ਰਸ਼ਨ: ਵਹੁ ਪੁੰਨਵਾਨ ਥੀ॥ ❀ਉੱਤਰ: (ਬਿਆਧਿ) ਸ਼ਕਾਰੀ ਜੋ ਪਰਮੇਸ੍ਵਰ ਕੋ ਚਤੁਰਭੁਜ ਪੰਛੀ ਬਨਾਇ ਪੈਰ ਪਕੜ ਪਿਛੇ ਲਟਕਾਇ ਕਰ ਸਾਧੂ ਕੇ ਪਾਸ ਲਿਆਇਆ ਥਾ ਔਰ ਅਜਾਮਲ ਏਹ ਪਾਪੀ ਤਾਰ ਲੀਏ ਜਿਸ ਜਰਾ ਨਾਮਾ ਬਿਆਧ ਨੇ ਕ੍ਰਿਸ਼ਨ ਜੀ ਕੇ ਚਰਨ ਮੈਂ ਤੀਰ ਮਾਰਾ ਥਾ ਸੋ ਭੀ ਮੁਕਤ ਹੂਆ ਸ੍ਵਰਗ ਕਾ ਅਧਿਕਾਰੀ ਜਾਨ ਕਰ ਬਹੁ ਬਚਨ ਦੀਆ ਜਿਨੋਂ ਨੇ ਰਾਮ ਕੇ ਗੁਨ ਕਹੇ ਹੈਂ ਮੈਂ ਤਿਨ ਕੇ ਮਨ ਬਾਣੀ ਕਰ ਬਲਿਹਾਰੇ ਜਾਤਾ ਹੂੰ॥੧॥


ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥  

दासी सुत जनु बिदरु सुदामा उग्रसैन कउ राज दीए ॥  

Ḏāsī suṯ jan biḏar suḏāmā ugarsain ka▫o rāj ḏī▫e.  

You saved Bidur, the son of the slave-girl, and Sudama; You restored Ugrasain to his throne.  

ਤੂੰ ਸੁਦਾਮੇ ਅਤੇ ਨੌਕਰਾਣੀ ਦੇ ਪੁੱਤ੍ਰ, ਗੋਲੇ ਬਿਦਰ ਨੂੰ ਤਾਰ ਦਿਤਾ ਅਤੇ ਉਗਰਸੈਨ ਨੂੰ ਪਾਤਸ਼ਾਹੀ ਦੇ ਦਿੱਤੀ।  

ਦੋ ਦਾਸੀ ਸੁਤ ਬਿਦਰ ਭਗਤਿ ਥਾ ਸੋ ਔਰ ਬਾਲ ਸਖਾਈ ਸੁਦਾਮਾ ਬ੍ਰਹਮਣ ਤਾਰਿਆ ਔਰ ਉਗ੍ਰਸੈਣ ਜੀਵਤੇ ਕੋ ਰਜਾਦਿ ਪਦਾਰਥ ਦੀਏ ਅੰਤ ਮੁਕਤ ਕੀਆ॥੨॥


ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥  

जप हीन तप हीन कुल हीन क्रम हीन नामे के सुआमी तेऊ तरे ॥२॥१॥  

Jap hīn ṯap hīn kul hīn karam hīn nāme ke su▫āmī ṯe▫ū ṯare. ||2||1||  

Without meditation, without penance, without a good family, without good deeds, Naam Dayv's Lord and Master saved them all. ||2||1||  

ਇਥੋਂ ਤੱਕ ਕਿ ਭਗਤੀ-ਰਹਿਤ, ਤਪੱਸਿਆ-ਰਹਿਤ, ਚੰਗੇ ਘਰਾਣੇ-ਰਹਿਤ, ਅਤੇ ਚੰਗੇ ਅਮਲ-ਰਹਿਤ ਨਾਮੇ ਦੇ ਮਾਲਕ ਨੇ ਉਨ੍ਹਾਂ ਸਾਰਿਆਂ ਨੂੰ ਤਾਰ ਦਿੱਤਾ ਹੈ।  

ਜਪ ਹੀਨ ਗਨਿਕਾ ਤਪ ਹੀਨ ਬਿਆਧ ਦੋਨੋਂ ਹੀ ਕੁਲ ਹੀਨ ਦਾਸੀ ਸੁਤ ਕਰਮ ਹੀਨ ਅਜਾਮਲ ਨਾਮੇ ਕੇ ਸੁਆਮੀ ਕੋ ਜਪ ਕੇ ਵਹੁ ਤਰੇ ਹੈਂ॥੨॥੧॥

0 Comments