Dhan Guru Nanak - Kal Taaran Gur Nanak Aaya - Bhai Gurdas Vaar - Translation and Lyrics

 

Vaar 1, 23

ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹਿੰ ਪਠਾਯਾ ॥
ਚਰਨ ਧੋਇ ਰਹਿਰਾਸ ਕਰ ਚਰਨਾਮ੍ਰਿਤ ਸਿੱਖਾਂ ਪੀਲਾਯਾ ॥
ਪਾਰਬ੍ਰਹਮ ਪੂਰਨ ਬ੍ਰਹਮ ਕਲਿਜੁਗ ਅੰਦਰ ਇਕ ਦਿਖਾਯਾ ॥
ਚਾਰੈ ਪੈਰ ਧਰੰਮ ਦੇ ਚਾਰ ਵਰਨ ਇਕ ਵਰਨ ਕਰਾਯਾ ॥
ਰਾਣਾ ਰੰਕ ਬਰਾਬਰੀ ਪੈਰੀਂ ਪਵਣਾ ਜਗ ਵਰਤਾਯਾ ॥
ਉਲਟਾ ਖੇਲ ਪਿਰੰਮ ਦਾ ਪੈਰਾਂ ਉਪਰ ਸੀਸ ਨਿਵਾਯਾ ॥
ਕਲਿਜੁਗ ਬਾਬੇ ਤਾਰਿਆ ਸੱਤਨਾਮ ਪੜ੍ਹ ਮੰਤ੍ਰ ਸੁਣਾਯਾ ॥
ਕਲਿ ਤਾਰਣ ਗੁਰ ਨਾਨਕ ਆਯਾ ॥23॥ 


Alternative Translation - 

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ
Sunee Pukaari Daatar Prabhu Guru Naanak Jag Maahi Pathhaaiaa
The benefactor Lord listened to the cries (of humanity) and sent Guru Nanak to this world.

ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾਂ ਪੀਲਾਇਆ 
Charan Dhoi Raharaasi Kari Charanamritu Sikhaan Peelaaiaa 
He washed His feet, eulogised God and got his Disciples drink the ambrosia of his feet. 

ਪਾਰਬ੍ਰਹਮ ਪੂਰਨ ਬ੍ਰਹਮ ਕਲਿਜੁਗ ਅੰਦਰਿ ਇਕ ਦਿਖਾਇਆ
Paarabrahamu Pooran Brahamu Kalijugi Andari Iku Dikhaaiaa 
He preached in this darkage (kaliyug) that, saragun (Brahm) and nirgun (Parbrahm) are the same and identical. 

ਚਾਰੇ ਪੈਰ ਧਰਮ ਦੇ ਚਾਰਿ ਵਰਨ ਇਕ ਵਰਨੁ ਕਰਾਇਆ
Chaaray Pair Dharam Day Chaari Varani Iku Varanu Karaaiaa
Dharma was now established on its four feet and all the four castes (through fraternal feeling) were converted into one caste (of humanity). 

ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ
Raanaa Ranku Baraabaree Pairee Paavanaa Jagi Varataaiaa
Equating the poor with the prince, he spread the etiquette of humbly touching the feet. 

ਉਲਟਾ ਖੇਲੁ ਪਿਰੰਮ ਦਾ ਪੈਰਾ ਉਪਰਿ ਸੀਸੁ ਨਿਵਾਇਆ
Ulataa Khaylu Piranm Daa Pairaa Upari Seesu Nivaaiaa
Inverse is the game of the beloved; he got the egotist high heads bowed to feet. 

ਕਲਿਜੁਗ ਬਾਬੇ ਤਾਰਿਆ ਸਤਿਨਾਮੁ ਪੜ੍ਹਿ ਮੰਤ੍ਰ ਸੁਣਾਇਆ
Kalijugu Baabay Taariaa Satinaamu Parhhi Mantr Sunaaiaa
Baba Nanak rescued this dark age (kaliyug) and recited ‘satinam’ mantr for one and all. 

ਕਲਿ ਤਾਰਣ ਗੁਰੁ ਨਾਨਕ ਆਇਆ ॥੨੩॥ 
Kali Taarani Guru Naanaku Aaiaa ||23 || 
Guru Nanak came to redeem the kaliyug.

0 Comments